Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏaristaᴺgnā. ਨਜ਼ਰ ਵਿਚ। glance. ਉਦਾਹਰਨ: ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਉ ਧਾਰਿ ਦ੍ਰਿਸਟੰਗਨਾ ॥ Raga Maaroo 5, Solhaa 9, 10:3 (P: 1080).
|
Mahan Kosh Encyclopedia |
ਦ੍ਰਿਸ਼੍ਟਿ ਮੇਂ ਗਣਨਾ. “ਅਮਿਓਧਾਰ ਦ੍ਰਿਸਟੰਗਨਾ.” (ਮਾਰੂ ਸੋਲਹੇ ਮਃ ੫) ਕਰਤਾਰ ਦੀ ਕ੍ਰਿਪਾਦ੍ਰਿਸ਼੍ਟਿ ਵਿਚ ਅਮ੍ਰਿਤਧਾਰਾ ਦੀ ਗਣਨਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|