Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏaristo. 1. ਪ੍ਰਤਖ, ਦ੍ਰਿਸ਼ਟਮਾਨ। 2. ਦਿਸਦਾ ਹੈ। 1. evident, manifest. 2. seems, looks. ਉਦਾਹਰਨਾ: 1. ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥ Raga Gond 5, 1, 1:2 (P: 862). 2. ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹੁ ਭਿੰਨ ਦ੍ਰਿਸਟੋ ॥ Raga Saarang 5, 3, 4:1 (P: 1203).
|
|