Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏaristeṇ. ਦ੍ਰਿਸਟਮਾਨ, ਦਿਸਦਾ। look. ਉਦਾਹਰਨ: ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥ Gathaa, Guru Arjan Dev, 3:1 (P: 1360).
|
Mahan Kosh Encyclopedia |
ਦੇਖਣ ਕਰਕੇ. ਦੇਖਣ ਤੋਂ. “ਮਰਣੋ ਦ੍ਰਿਸਟੇਣ ਮਿਥਿਆ.” (ਗਾਥਾ) ਮਰਣ (ਵਿਨਸਨ) ਵਾਲੇ ਪਦਾਰਥ ਦੇਖਣ ਤੋਂ, ਉਨ੍ਹਾਂ ਦੀ ਅਸਤ੍ਯਤਾ ਪ੍ਰਤੀਤ ਹੁੰਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|