Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏohī. 1. ਡੋਡੀ, ਢੰਡੋਰਾ, ਹੋਕਾ, ਐਲਾਣ। 2. ਦੁਹਾਈ, ਸਹਾਇਤਾ ਲਈ ਪੁਕਾਰ। 3. ਠੱਗੀ ਹੋਈ। 1. proclamation by the beat of drum. 2. cry for help. 3. entrapped, cheated.
ਉਦਾਹਰਨਾ:
1. ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰ ਕਾਲੁ ॥ Raga Sireeraag 1, Asatpadee 16, 4:2 (P: 63).
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ Raga Raamkalee, Balwand & Sata, 3:4 (P: 967).
2. ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥ Raga Gaurhee 5, 129, 1:2 (P: 207).
3. ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾ ਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥ Raga Kaanrhaa 5, 45, 1:2 (P: 1307).

SGGS Gurmukhi-English Dictionary
[P. n.] Cry for help, call, proclamation
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਦੁਹਾਈ. ਸਹਾਇਤਾ ਲਈ ਪੁਕਾਰ. “ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ.” (ਗਉ ਮਃ ੫) 2. ਨੋਟਿਸ. ਇੱਤਲਾ. “ਦੋਹੀ ਦਿਚੈ ਦੁਰਜਨਾ.” (ਸਵਾ ਮਃ ੧) ਪਾਮਰਾਂ ਨੂੰ ਨੋਟਿਸ ਦਿਓ ਕਿ ਉਹ ਫੇਰ ਅਸਾਡੇ ਪਾਸ ਨਾ ਆਉਣ। 3. ਢੰਡੋਰਾ. ਡੌਂਡੀ ਪਿੱਟਕੇ ਦਿੱਤੀ ਹੋਈ ਖ਼ਬਰ. “ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ.” (ਸ੍ਰੀ ਅ: ਮਃ ੧) “ਲਹਿਣੇ ਦੀ ਫੇਰਾਈਐ ਨਾਨਕਾ ਦੋਹੀ.” (ਵਾਰ ਰਾਮ ੩) 4. ਦ੍ਰੋਹੀ ਦੀ ਥਾਂ ਭੀ ਦੋਹੀ ਸ਼ਬਦ ਆਇਆ ਹੈ. “ਮਾਨ ਮੋਹੀ ਪੰਚ ਦੋਹੀ.” (ਕਾਨ ਮਃ ੫) 5. ਦੁਹੀ. ਦੁਹਨ ਕੀਤੀ. ਚੋਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits