Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏol. ਝੂਲਾ, ਪੰਘੂੜਾ। swing. ਉਦਾਹਰਨ: ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥ (ਮਾਇਆ, ਰੂਪ ਪੰਘੂੜੇ). Saw-yay, Guru Arjan Dev, 4:2 (P: 1387).
|
SGGS Gurmukhi-English Dictionary |
[n.] (from Sk. Dolah) cradle
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸੰ. दुल्. ਧਾ. ਉਠਾਉਣਾ, ਡੋਲਾਉਣਾ, ਹਿਲਾਉਣਾ). ਨਾਮ/n. ਡੋਲਾ। 2. ਚੰਡੋਲ. ਝੂਲਾ. “ਸੰਪਤ ਦੋਲ ਝੋਲ ਸੰਗ ਝੂਲਤ.” (ਸਵੈਯੇ ਸ੍ਰੀ ਮੁਖਵਾਕ ਮਃ ੫) 3. ਫ਼ਾ. [دول] ਡੋਲ. ਪਾਣੀ ਕੱਢਣ ਦਾ ਪਾਤ੍ਰ। 4. ਖੀਸਾ. ਥੈਲੀ। 5. ਵਿ. ਨਿਰਲੱਜ. ਬੇਸ਼ਰਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|