Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏoṯ(i). ਰੋਜ਼ ਦਾ, ਦਿਨ ਦਾ, ਰੋਜਾਨਾ (ਸ਼ਬਦਾਰਥ, ਮਹਾਨਕੋਸ਼), ਉਠੀ ਹੋਈ (ਕੋਸ਼)। day to day. ਉਦਾਹਰਨ: ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥ Raga Tukhaaree 1, Chhant 5, 4:5 (P: 1112).
|
SGGS Gurmukhi-English Dictionary |
[1. n.] 1. (from Sk.Dayuti) beauty
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦ੍ਯੂ ਪ੍ਰਤਿ. ਕ੍ਰਿ. ਵਿ. ਰੋਜ਼ਾਨਾ. ਦਿਨ ਦਿਨ ਦਾ. “ਦੋਤਿ ਉਚਾਪਤਿ ਲੇਖੁ ਨ ਲਿਖੀਐ.” (ਤੁਖਾ ਛੰਤ ਮਃ ੧) ਭਾਵ- ਨਿਤ੍ਯਕਰਮਾਂ ਦਾ ਹਿਸਾਬ ਨਹੀਂ ਲਿਖੀਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|