Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏokẖ. 1. ਪਾਪ। 2. ਅਵਗੁਣ, ਐਬ। 3. ਦ੍ਵੈਤ। 1. sins. 2. demerits, vices, distresses duality, hate.
ਉਦਾਹਰਨਾ:
1. ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥ Raga Sireeraag 5, 82, 4:3 (P: 46).
ਉਦਾਹਰਨ:
ਸਿਮਰਤ ਨਾਮ ਦੋਖ ਸਭਿ ਲਾਥੇ ॥ Raga Maajh 5, 45, 2:1 (P: 107).
ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ Raga Malaar 5, 4, 1:1 (P: 1267).
2. ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥ (ਅਵਗੁਣ, ਕਸੂਰ). Raga Gaurhee 4, 54, 2:2 (P: 169).
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ Raga Gaurhee 5, Sukhmanee 9, 1:9 (P: 274).
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥ Raga Aaasaa Ravidas, 1, 1:1 (P: 486).
ਉਦਾਹਰਨ:
ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥ Raga Jaitsaree 5, Vaar 16, Salok, 5, 1:1 (P: 709).
3. ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ Raga Soohee 5, Chhant 11, 3:5 (P: 784).
ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ ॥ Raga Bilaaval 5, 32, 3:1 (P: 808).

SGGS Gurmukhi-English Dictionary
[n.] (from Sk. Dosha) blemish, fault, guilt
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਦੋਸ, ਦੋਸ਼.

Mahan Kosh Encyclopedia

ਦੇਖੋ- ਦੋਸ 1. “ਦੋਖ ਕਰਿ ਕਰਿ ਜੋਰੀ.” (ਬਿਹਾ ਛੰਤ ਮਃ ੫) ਪਾਪ ਕਰਕੇ ਮਾਇਆ ਜੋੜੀ। 2. ਵ੍ਯਸਨ. ਦੇਖੋ- ਦੋਸ 2. “ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ.” (ਆਸਾ ਰਵਿਦਾਸ) 3. ਦ੍ਵੇਸ਼ ਦੀ ਥਾਂ ਭੀ ਦੋਖ ਸ਼ਬਦ ਆਇਆ ਹੈ. “ਰਾਗ ਦੋਖ ਤੇ ਨਿਆਰੋ.” (ਸੂਹੀ ਛੰਤ ਮਃ ੫) “ਰਾਗ ਦੋਖ ਨਿਰਦੋਖ ਹੈ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits