Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏo-i. 1. ਦੂਜਾ ਭਾਵ, ਦ੍ਵੈਤ ਭਾਵ। 2. ਦੋ, ਥੋੜੇ। 3. ਦੋਵੇਂ। 1. duality. 2. two, few. 3. both.
ਉਦਾਹਰਨਾ:
1. ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥ Raga Sireeraag 1, Asatpadee 15, 7:2 (P: 63).
ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥ (ਦ੍ਵੈਤ ਭਾਵ ਵਿਚ). Raga Gaurhee 1, 7, 3:3 (P: 153).
2. ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥ Raga Aaasaa 5, 123, 2:1 (P: 402).
ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥ (ਸਤਰ ਤੇ ਦੋ ਭਾਵ ਬਹਿਤਰ). Raga Dhanaasaree, Naamdev, 2, 1:2 (P: 693).
3. ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥ Raga Bilaaval Ravidas, 2, 1:2 (P: 858).

SGGS Gurmukhi-English Dictionary
[Var.] From Do
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਦ੍ਵਯ. ਦੋ. “ਦੋਇ ਧੋਤੀ ਬਸਤ੍ਰ ਕਪਾਟੰ.” (ਵਾਰ ਆਸਾ) 2. ਨਾਮ/n. ਲੋਕ ਪਰਲੋਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits