Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏesāᴺgi-o. ਦੇਸ, ਥਾਂ, ਟਿਕਾਣਾ। country, place, abode. ਉਦਾਹਰਨ: ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ ॥ Raga Saarang 5, 5, 2:1 (P: 1204).
|
Mahan Kosh Encyclopedia |
ਦੇਸ਼ ਦਾ ਅੰਗ. ਦੇਸ਼ ਦਾ ਚਿੰਨ੍ਹ. ਮੁਲਕ ਦਾ ਪਤਾ. “ਪੂਛਉ ਦੀਨ ਭਾਂਤ ਕਰਿ, ਕੋਊ ਕਹੈ ਪ੍ਰਿਅ ਦੇਸਾਂਗਿਓ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|