Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏer. ਦੇਵਰਾਨੀ, ਪਤੀ ਦੇ ਛੋਟੇ ਭਰਾ ਦੀ ਪਤਨੀ। wife of hunband's younger brother.
ਉਦਾਹਰਨ:
ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥ (ਆਸਾ ਤ੍ਰਿਸਨਾ ਰੂਪੀ). Raga Aaasaa 5, 2, 1:2 (P: 370).

English Translation
(1) n.f. delay, lateness; tardiness, slowness. (2) n.m. dia. see ਦਿਓਰ.

Mahan Kosh Encyclopedia

ਫ਼ਾ. [دیر] ਨਾਮ/n. ਚਿਰ. ਵਿਲੰਬ। 2. ਦੇਵਰ ਦਾ ਸੰਖੇਪ। 3. ਦੇਵਰਾਨੀ ਦਾ ਸੰਖੇਪ. ਦਿਰਾਨੀ. “ਦੇਰ ਜਿਠਾਣੀ ਮੁਈ ਦੂਖਿ ਸੰਤਾਪਿ.” (ਆਸਾ ਮਃ ੫) ਇਸ ਥਾਂ ਭਾਵ ਆਸਾ ਤ੍ਰਿਸ਼ਨਾ ਤੋਂ ਹੈ. “ਦੇਰ ਜੇਠਾਨੜੀ ਆਹ.” (ਮਾਰੂ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits