Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏeṯ. 1. ਦਿੰਦਾ, ਪ੍ਰਦਾਨ ਕਰਦਾ। 2. ਸਹਾਇਕ ਕਿਰਿਆ, ਦਿੰਦੇ ਹਨ। 1. gives, grants. 2. auxiliary verb.
ਉਦਾਹਰਨਾ:
1. ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ Raga Sireeraag 5, Chhant 3, 2:4 (P: 80).
ਲੈਤ ਦੇਤ ਉਨੁ ਮੂਕਰਿ ਪਰਨਾ ॥ (ਦੇ ਕੇ). Raga Aaasaa 5, 8, 1:2 (P: 372).
2. ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥ Raga Devgandhaaree 9, 2, 1:2 (P: 536).
ਉਦਾਹਰਨ:
ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ Raga Maaroo 5, 29, 1:1 (P: 1007).

SGGS Gurmukhi-English Dictionary
[P. v.] Give
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਦਿੰਦੇ ਹੋਏ. ਦੇਤੇ. “ਚਾਰ ਪਦਾਰਥ ਦੇਤ ਨ ਬਾਰ.” (ਬਿਲਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits