Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏekẖai. 1. ਵੇਖਦਾ ਹੈ, ਨਿਗਰਾਨੀ/ਸੰਭਾਲ ਕਰਦਾ ਹੈ। 2. ਵੇਖਦਾ/ਪਰਖਦਾ ਹੈ। 3. ਸਮਝੇ, ਮੰਨੇ (ਭਾਵ)। 1. behold, takes care or. 2, views, sees. 3. considers, perceive, understand.
ਉਦਾਹਰਨਾ:
1. ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ Raga Aaasaa 1, Sodar, 1, 1:20 (P: 9).
ਕਰਿ ਕਰਿ ਕਰਤਾ ਦੇਖੈ ਸੋਇ ॥ Raga Gaurhee 1, Asatpadee 4, 3:4 (P: 222).
2. ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥ Raga Sireeraag 1, 23, 1:2 (P: 22).
ਜਾ ਸਤਿਗੁਰ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ (ਪਰਖੇ, ਜਾਂਚੇ). Raga Gaurhee 4, Vaar 7ਸ, 4, 1:5 (P: 303).
3. ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥ Raga Bihaagarhaa 4, Vaar 7ਸ, 4, 2:3 (P: 551).
ਆਪਿ ਦਿਖਾਵੈ ਆਪੇ ਦੇਖੈ ॥ (ਸਮਝਦਾ). Raga Dhanaasaree 1, Asatpadee 2, 4:1 (P: 686).
ਉਦਾਹਰਨ:
ਨਿਤ ਦੇਖੈ ਸੁਆਮੀ ਹਜੂਰਿ ॥ (ਪ੍ਰਤੀਤ ਕਰਦਾ ਹੈ). Raga Basant 5, 15, 3:2 (P: 1184).

.

© SriGranth.org, a Sri Guru Granth Sahib resource, all rights reserved.
See Acknowledgements & Credits