Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏekẖi-ā. 1. ਸਹਾਇਕ ਕਿਰਿਆ। 2. ਵੇਖਿਆ। 3. ਅਨੁਭਵ ਕੀਤਾ। 4. ਸੰਭਾਲ/ਖਬਰਦਾਰੀ ਕੀਤੀ। 1. auxiliary verb. 2. behold, seen. 3. perceived, found. 4. looks after.
ਉਦਾਹਰਨਾ:
1. ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥ Raga Sireeraag 1, 1, 1:2 (P: 14).
ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥ Raga Gaurhee 1, Asatpadee 4, 8:2 (P: 223).
2. ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ Raga Tilang 4, Asatpadee 2, 3:1 (P: 725).
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ Raga Gond, Naamdev, 7, 1:1 (P: 874).
3. ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥ Raga Sireeraag 1, Asatpadee 3, 8:1 (P: 55).
ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥ (ਦਿਸਦਾ ਹੈ). Raga Maajh 4, Asatpadee 34, 1:2 (P: 129).
ਸਭੁ ਜਗੁ ਦੇਖਿਆ ਮਾਇਆ ਛਾਇਆ ॥ Raga Aaasaa 1, 17, 4:3 (P: 354).
4. ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ Raga Tilang 1, Asatpadee 1, 1:1 (P: 724).
ਜਿਨਿ ਕੀਆ ਤਿਨਿ ਦੇਖਿਆ ਸਭੁ ਧੰਧੜੈ ਲਾਇਆ ॥ Raga Soohee 1, Chhant 4, 1:1 (P: 765).

Mahan Kosh Encyclopedia

ਵੇਖਿਆ। 2. ਪੜਤਾਲਿਆ. ਪਰਖਿਆ. ਦੇਖੋ- ਦੇਖਣਾ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits