Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏekẖaṯ. ਵੇਖਦਿਆਂ। seeing, beholding.
ਉਦਾਹਰਨ:
ਨੈਨਹ ਦੇਖਤ ਇਹੁ ਜਗੁ ਜਾਈ ॥ Raga Gaurhee, Kabir, 11, 1:2 (P: 325).
ਅਬ ਹਮ ਤੁਮ ਏਕ ਭਏ ਹਰਿ ਏਕੈ ਦੇਖਤ ਮਨੁ ਪਤੀਆਹੀ ॥ (ਦੇਖਕੇ). Raga Gaurhee, Kabir, 72, 1:2 (P: 339).
ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥ (ਦੇਖਦੇ). Raga Bihaagarhaa 4, Vaar 4, 3, 2:6 (P: 550).

Mahan Kosh Encyclopedia

ਕ੍ਰਿ. ਵਿ. ਦੇਖਦੇ ਹੀ. ਦੇਖਣਸਾਰ. “ਦੇਖਤ ਦਰਸੁ ਪਾਪ ਸਭ ਨਾਸਹਿ.” (ਸਾਰ ਮਃ ੫) 2. ਦੇਖਦਾ ਹੈ. ਦੇਖੋ- ਦੇਖਣਾ। 3. ਨਾਮ/n. ਦੇਖਣ ਦਾ ਸਾਧਨ, ਨੇਤ੍ਰ. “ਚਰਨ ਕਰ ਦੇਖਤ ਸੁਣਿ ਥਕੇ.” (ਮਃ ੩ ਵਾਰ ਬਿਹਾ) ਪੈਰ, ਹੱਥ, ਨੇਤ੍ਰ, ਕੰਨ ਥੱਕਗਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits