Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏe-ī. ਦੇਵੇ, ਸਹਾਇਕ ਕ੍ਰਿਆ। give, auxiliary verb.
ਉਦਾਹਰਨ:
ਭਾਵੈ ਦੇਇ ਨ ਦੇਈ ਸੋਇ ॥ Raga Sireeraag 1, 32, 1:3 (P: 25).
ਪਾਪੀਆ ਨੋ ਨ ਦੇਈ ਥਿਰੁ ਰਹਿਣ ਚੁਣਿ ਨਰਕ ਘੋਰਿ ਚਾਲਿਅਨੁ ॥ (ਦਿੰਦਾ, ਸਹਾਇਕ ਕਿਰਿਆ). Raga Sireeraag 4, 19:4 (P: 90).
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥ Raga Gaurhee 4, Vaar 12, Salok, 4, 1:2 (P: 306).

Mahan Kosh Encyclopedia

ਦਿੰਦਾ ਹੈ. “ਸਭਹਿਨ ਕੋ ਰੋਜੀ ਨਿਤ ਦੇਈ.” (ਗੁਪ੍ਰਸੂ) 2. ਦੇਵੇਂ. ਦਾਨ ਕਰੇਂ। 3. ਦੇਵਤਾ ਦੀ ਇਸਤ੍ਰੀ. ਦੇਵੀ. “ਦੇਈ ਮਹਾਂ ਕ੍ਰੋਧ ਕਰ ਗਰਜੀ.” (ਸਲੋਹ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits