Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏūsro. ਦੂਜਾ, ਕੋਈ ਹੋਰ। any other, none else. ਉਦਾਹਰਨ: ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੋ ਏਕੈ ਨਿਮਖ ਤੁ ਘਰਿ ॥ (ਦੂਜੇ ਨੂੰ). Saw-yay, Guru Arjan Dev, 2:2 (P: 1385).
|
|