Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏūṯ(u). 1. ਵੈਰੀ। 2. ਜਮ ਦੂਤ। 1. enemy. 2. courier of death. ਉਦਾਹਰਨਾ: 1. ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ ॥ Raga Goojree 1, Asatpadee 3, 4:1 (P: 504). ਮਨੂਆ ਡੋਲੈ ਦੂਤੁ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥ (ਮਾੜੇ ਵਿਅਕਤੀ). Raga Maaroo 1, Solhaa 8, 7:3 (P: 1028). 2. ਦੂਤੁ ਨ ਲਾਗਿ ਸਕੈ ਗੁਨ ਗਾਇ ॥ Raga Aaasaa 1, Asatpadee 9, 2:4 (P: 416).
|
|