Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏūjai. 1. ਦ੍ਵੈਤ। 2. ਦੂਸਰੇ। 3. ਹੋਰ। 1. duality. 2. second, secondly. 3. anyother, something else.
ਉਦਾਹਰਨਾ:
1. ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ Raga Sireeraag 1, 13, 1:1 (P: 18).
ਦੂਜੈ ਮੁਠੀ ਰੋਵੈ ਧਾਹੀ ॥ Raga Maajh 3, Asatpadee 29, 6:2 (P: 127).
2. ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥ Raga Sireeraag 5, 74, 3:1 (P: 43).
ਦੂਜੈ ਮਾਇ ਬਾਪ ਕੀ ਸੁਧਿ ॥ (ਦੂਸਰੇ ਦੂਜੀ ਥਾਂ ਤੇ). Raga Maajh 1, Vaar 1, Salok, 1, 2:2 (P: 137).
3. ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥ Raga Sireeraag 1, Asatpadee 5, 5:3 (P: 56).
ਉਦਾਹਰਨ:
ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥ Raga Gaurhee 4, 57, 4:1 (P: 170).
ਜੇ ਦੂਜੈ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ (ਕਿਸੇ ਹੋਰ). Raga Vadhans 4, Vaar 10:3 (P: 590).

Mahan Kosh Encyclopedia

ਦੂਸਰੇ ਦਰਜੇ। 2. ਦੂਸਰੇ ਨਾਲ. “ਦੂਜੈ ਲਗੈ ਜਾਇ.” (ਮਃ ੨ ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits