Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏuhu. 1. ਦੋ। 2. ਦੁਹਾਂ, ਦੋਨੋਂ। 3. ਦ੍ਵੰਦ, ਦੁਚਿਤੀ। 1. two. 2. both. 3. duality.
ਉਦਾਹਰਨਾ:
1. ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥ Raga Gaurhee 5, 169, 3:1 (P: 218).
2. ਜਨਮ ਮਰਨ ਦੁਹੁ ਤੇ ਰਹਿਓ ॥ Raga Gaurhee 5, Asatpadee 13, 6:2 (P: 241).
ਨਾਨਕ ਸਚਾ ਏਕੁ ਹੈ ਦੁਹੁ ਵਿਚ ਹੈ ਸੰਸਾਰੁ ॥ (ਜਨਮ ਮਰਨ). Raga Raamkalee 3, Vaar 8ਸ, 3, 2:9 (P: 950).
3. ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥ Raga Soohee 3, Asatpadee 4, 7:1 (P: 757).
ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥ (ਦ੍ਵੈਤ). Sava-eeay of Guru Amardas, 12:2 (P: 1394).

Mahan Kosh Encyclopedia

(ਦੁਹੂ) ਕ੍ਰਿ. ਵਿ. ਦੋਵੇਂ. ਦੋਨੋਂ. ਦੋਹਾਂ. “ਦੁਹੁ ਮਿਲਿ ਕਾਰਜੁ ਊਪਜੈ.” (ਸੁਖਮਨੀ) 2. ਨਾਮ/n. ਦ੍ਵੰਦ੍ਵ. ਦੁੰਦ. ਪਰਸਪਰ ਵਿਰੋਧੀ ਪਦਾਰਥਾਂ ਦਾ ਜੋੜਾ. “ਦੁਹੁ ਵਿਚ ਹੈ ਸੰਸਾਰ.” (ਮਃ ੩ ਵਾਰ ਰਾਮ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits