Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏuhāgaṇī. ਮੰਦ-ਭਾਗੀ, ਪਤੀ ਤੋਂ ਵਿਛੜੀ ਹੋਈ, ਛੁਟੜ। divorsed, separated, discarded, unlucky, abandoned.
ਉਦਾਹਰਨ:
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ Raga Sireeraag 1, 13, 1:1 (P: 18).

Mahan Kosh Encyclopedia

(ਦੁਹਾਗਣ, ਦੁਹਾਗਣਿ, ਦੁਹਾਗਨਿ, ਦੁਹਾਗਨੀ) ਸੁੰ. ਦੁਰਭਗਾ. ਵਿ. ਖੋਟੇ ਭਾਗਾਂ ਵਾਲੀ। 2. ਵਿਧਵਾ. “ਦਸ ਨਾਰੀ ਮੈ ਕਰੀ ਦੁਹਾਗਨਿ.” (ਪ੍ਰਭਾ ਅ: ਮਃ ੫) ਦਸ ਇੰਦ੍ਰੀਆਂ ਮੈ ਰੰਡੀਆਂ ਕਰਦਿੱਤੀਆਂ, ਭਾਵ- ਹੁਣ ਉਨ੍ਹਾਂ ਨਾਲ ਮਨ ਦਾ ਸੰਬੰਧ ਨਹੀਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits