Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏuhāgaṇ(i). ਪਤੀ ਤੋਂ ਵਿਛੜੀ ਹੋਈ, ਪਤੀ ਦੀ ਛੱਡੀ ਹੋਈ, ਛੁੱਟੜ, ਮੰਦੇ ਭਾਗਾਂ ਵਾਲੀ। divorsed, separated, discarded, unlucky, abandoned.
ਉਦਾਹਰਨ:
ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥ Raga Vadhans 4, 2, 3:2 (P: 561).

Mahan Kosh Encyclopedia

(ਦੁਹਾਗਣ, ਦੁਹਾਗਣੀ, ਦੁਹਾਗਨਿ, ਦੁਹਾਗਨੀ) ਸੁੰ. ਦੁਰਭਗਾ. ਵਿ. ਖੋਟੇ ਭਾਗਾਂ ਵਾਲੀ। 2. ਵਿਧਵਾ. “ਦਸ ਨਾਰੀ ਮੈ ਕਰੀ ਦੁਹਾਗਨਿ.” (ਪ੍ਰਭਾ ਅ: ਮਃ ੫) ਦਸ ਇੰਦ੍ਰੀਆਂ ਮੈ ਰੰਡੀਆਂ ਕਰਦਿੱਤੀਆਂ, ਭਾਵ- ਹੁਣ ਉਨ੍ਹਾਂ ਨਾਲ ਮਨ ਦਾ ਸੰਬੰਧ ਨਹੀਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits