Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏuhā-ī. 1. ਸਹਾਇਤਾ ਲਈ ਕੀਤੀ ਪੁਕਾਰ। 2. ਚੋ ਲਈ। 1. outcry for help. 2. miked. ਉਦਾਹਰਨਾ: 1. ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥ Raga Dhanaasaree, Peepaa, 1, 1:2 (P: 695). 2. ਗਊ ਦੁਹਾਈ ਬਛਰਾ ਮੇਲਿ ॥ Raga Bhairo, Naamdev, 10, 19:2 (P: 1166).
|
English Translation |
n.f. cry for mercy or justice, lament, plaint, wail, outcry, clamour.
|
Mahan Kosh Encyclopedia |
ਨਾਮ/n. ਦੋਹਨ (ਚੋਣ) ਦੀ ਕ੍ਰਿਯਾ. “ਗਊ ਦੁਹਾਈ ਬਛਰਾ ਮੇਲਿ.” (ਭੈਰ ਨਾਮਦੇਵ) 2. ਦੋਹਨ ਕਰਾਈ ਦੀ ਮਜ਼ਦੂਰੀ. ਚੋਣ ਦੀ ਉਜਰਤ। 3. ਦੋ ਹੱਥ ਉਠਾਕੇ ਆਹ੍ਵਾਨ (ਬੁਲਾਉਣ) ਦੀ ਕ੍ਰਿਯਾ. ਸਹਾਇਤਾ ਲਈ ਪੁਕਾਰਨ ਦੀ ਸੱਦ. “ਬੋਲਹੁ ਭਈਆ! ਰਾਮ ਕੀ ਦੁਹਾਈ.” (ਕੇਦਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|