Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏuhchārī. ਮੰਦੇ/ਭੈੜੇ ਆਚਰਣ ਵਾਲੀ। having bad character. ਉਦਾਹਰਨ: ਤੇ ਨਰ ਭਾਗਹੀਨ ਦੁਹਚਾਰੀ ਓਇ ਜਨਮਿ ਮੁਏ ਫਿਰਿ ਮਰਾ ॥ Raga Bilaaval 4, 3, 3:2 (P: 799).
|
SGGS Gurmukhi-English Dictionary |
[H. n.] Of bad character, male
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਦੁਹਚਾਰਣਿ, ਦਾਹਚਾਰਣੀ, ਦੁਹਚਾਰੀਆ) ਵਿ. ਦੁਸ਼੍ਚਰਿਤਾ. ਬੁਰੇ ਆਚਾਰਵਾਲੀ. ਖੋਟੇ ਚਲਨ ਵਾਲੀ. ਦੁਰਾਚਾਰੀ. ਬਦਚਲਨ. “ਦੁਹਚਾਰਣਿ ਬਦਨਾਉ.” (ਮਃ ੩ ਵਾਰ ਸੋਰ) ਦੁਹਚਾਰਣੀ ਕਹੀਐ ਨਿਤ ਹੋਇ ਖੁਆਰ. (ਮਲਾ ਅ: ਮਃ ੩) “ਤੇ ਨਰ ਭਾਗ ਹੀਨ ਦੁਹਚਾਰੀ.” (ਬਿਲਾ ਮਃ ੪) “ਹਮ ਮੈਲੁ ਭਰੇ ਦੁਹਚਾਰੀਆ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|