Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏustārī. 1. ਦੁਸ਼ਟਪੁਣਾ, ਭੈੜ, ਖੋਟ, ਬੁਰਾਈ। 2. ਵਿਕਾਰੀ/ਖੋਟੇ ਮਨੁਖ। 1. wickedness. 2. miscreants, wicked persons.
ਉਦਾਹਰਨਾ:
1. ਹਮਰੀ ਮੁਦ੍ਰਾ ਨਾਮ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥ Raga Devgandhaaree 4, 5, 2:1 (P: 528).
2. ਅੰਤਰਿ ਸੂਖਾ ਬਾਹਿਰ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥ Raga Raamkalee 5, 8, 1:1 (P: 816).

Mahan Kosh Encyclopedia

ਦੁਸ਼੍ਟ-ਅਰੀ. ਪਾਮਰ ਵੈਰੀ. ਅਕਾਰਣ ਵੈਰ ਕਰਨ ਵਾਲੇ ਲੋਕ. “ਹਰਿ ਜਪਿ ਮਲਨ ਭਏ ਦੁਸਟਾਰੀ.” (ਰਾਮ ਅ: ਮਃ ੫) ਹਰਿਜਪ ਦ੍ਵਾਰਾ ਪਾਮਰ ਵੈਰੀ ਨਿਰਾਸ ਹੋਗਏ, ਉਨ੍ਹਾਂ ਨੂੰ ਕਾਮਯਾਬੀ ਨਾ ਹੋਈ. “ਰਿਦ ਅੰਤਰਿ ਦੁਸਟਿ ਦੁਸਟਾਰੀ.” (ਦੇਵ ਮਃ ੪) ਨੀਚ ਸ਼ਤ੍ਰੂਆਂ ਦੇ ਦਿਲ ਵਿੱਚ ਦੁਸ਼੍ਟਤਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits