Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏulbẖāva-u. ਔਖਿਆਂ ਪ੍ਰਾਪਤ ਹੋਣ ਵਾਲਾ, ਦੁਰਲਭ। hard to obtain. ਉਦਾਹਰਨ: ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸੁਨਤਕੁਮਾਰ ਤਿਨ੍ਹ੍ਹ ਕਉ ਮਹਲੁ ਦੁਲਭਾਵਉ ॥ Raga Aaasaa 5, 121, 2:2 (P: 401).
|
Mahan Kosh Encyclopedia |
(ਦੁਲਭਾਇਆ, ਦਾਲਭਾਵਹੁ) ਦੁਰਲਭ ਹੈ. ਦੁਰਲਭਤਾ ਵਾਲਾ ਹੈ. “ਤਿਨ ਕਉ ਮਹਿਲ ਦੁਲਭਾਵਉ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|