Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏuraᴺṯ. ਮਾੜੇ/ਭੈੜੇ ਅੰਤ ਵਾਲੇ। evil ended. ਉਦਾਹਰਨ: ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ॥ Raga Goojree 5, Asatpadee 2, 5:1 (P: 508).
|
Mahan Kosh Encyclopedia |
ਸੰ. दुरन्त. ਵਿ. ਜਿਸ ਦਾ ਅੰਤ ਪਾਉਣਾ ਔਖਾ ਹੋਵੇ. ਅਪਾਰ. “ਦੁਰੰਤ ਆਸਾ.” (ਗੂਜ ਅ: ਮਃ ੫) 2. ਘੋਰ. ਪ੍ਰਚੰਡ. “ਜਿਮ ਜੇਠ ਸੂਰ ਕਿਰਣੇ ਦੁਰੰਤ.” (ਰਾਮਾਵ) 3. ਅਪਵਿਤ੍ਰ. ਮੈਲਾ. “ਊਪਰ ਡਾਰ੍ਯੋ ਵਸਤ੍ਰ ਦੁਰੰਤ.” (ਗੁਪ੍ਰਸੂ) 4. ਕਠਿਨ. ਮੁਸ਼ਕਿਲ. “ਦੁਰੰਤ ਕਰਮ ਕੋ ਕਰੈਂ.” (ਸੂਰਜਾਵ) 5. ਬੁਰਾ ਹੈ ਅੰਤ (ਨਤੀਜਾ) ਜਿਸ ਦਾ। 6. ਦੁਸ਼੍ਟ. ਖਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|