Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏurmaṯī. ਮੰਦੀ ਬੁੱਧੀ/ਵਾਸ਼ਨਾ, ਬੇਸਮਝੀ। evil intellect.
ਉਦਾਹਰਨ:
ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥ Raga Goojree, Jaidev, 1, 3:2 (P: 526).
ਉਦਾਹਰਨ:
ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨ੍ਹ੍ਹਿ ॥ (ਭੈੜੀ ਮਤ ਕਰਕੇ). Raga Bilaaval 4, Vaar 12, Salok, 3, 1:3 (P: 854).

Mahan Kosh Encyclopedia

(ਦੁਰਮਤਿ) ਸੰ. ਦੁਰਮਤਿ. ਵਿ. ਕਮ ਅ਼ਕ਼ਲ ਵਾਲਾ. ਬੇਸਮਝ. ਖਲ. “ਦੁਰਮਤਿ ਸਿਉ ਨਾਨਕ ਫਧਿਓ.” (ਸ: ਮਃ ੯) 2. ਨਾਮ/n. ਬੇਸਮਝੀ. ਨਾਦਾਨੀ. ਮੂਰਖਤਾ. “ਤਜਿ ਸਕਲ ਦੁਹਕ੍ਰਿਤ ਦੁਰਮਤੀ.” (ਗੂਜ ਜੈਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits