Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏurmaṯ(i). 1. ਭੈੜੀ/ਖੋਟੀ ਬੁੱਧੀ ਕਰਕੇ। 2. ਭੈੜੀ/ਖੋਟੀ ਮਤਿ ਵਾਲਾ। 1. evil intellect. 2. evil intellected.
ਉਦਾਹਰਨਾ:
1. ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ Raga Sireeraag 1, 19, 1:2 (P: 21).
ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥ (ਭੈੜੀ ਮਤ ਭਾਵ ਮੂਰਖਤਾ). Raga Maajh 1, Vaar 4, Salok, 1, 1:5 (P: 139).
2. ਦੁਰਮਤਿ ਹਰਣਾਖਸੁ ਦੁਰਾਚਾਰੀ ॥ Raga Gaurhee 1, Asatpadee 9, 4:1 (P: 224).
ਮਨਮੁਖ ਅਗਿਆਨੁ ਦੁਰਮਤਿ ਅਹੰਕਾਰੀ ॥ Raga Gaurhee 4, Vaar 26, Salok, 3, 2:1 (P: 314).
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥ Raga Kedaaraa Ravidas, 1, 3:2 (P: 1124).

SGGS Gurmukhi-English Dictionary
[H. P. n.] False thinking, wrong understanding, folly
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਦੁਰਮਤੀ) ਸੰ. ਦੁਰਮਤਿ. ਵਿ. ਕਮ ਅ਼ਕ਼ਲ ਵਾਲਾ. ਬੇਸਮਝ. ਖਲ. “ਦੁਰਮਤਿ ਸਿਉ ਨਾਨਕ ਫਧਿਓ.” (ਸ: ਮਃ ੯) 2. ਨਾਮ/n. ਬੇਸਮਝੀ. ਨਾਦਾਨੀ. ਮੂਰਖਤਾ. “ਤਜਿ ਸਕਲ ਦੁਹਕ੍ਰਿਤ ਦੁਰਮਤੀ.” (ਗੂਜ ਜੈਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits