Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏu-yī. ਦੂਜੀ, ਆਪੇ ਤੋਂ ਵੱਖ। other, separate from self. ਉਦਾਹਰਨ: ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ Raga Aaasaa 1, Vaar 1:2 (P: 463).
|
Mahan Kosh Encyclopedia |
ਵਿ. ਦੂਜੀ. ਦੂਸਰੀ. “ਦੁਯੀ ਕੁਦਰਤਿ ਸਾਜੀਐ.” (ਵਾਰ ਆਸਾ) “ਦੁਯੀ ਗਣਤ ਲਾਹਿ.” (ਸਵਾ ਮਃ ੫) 2. ਨਾਮ/n. ਦੁਵਿਧਾ. ਦ੍ਵੈਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|