Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏublī-ā. ਕੰਮਜੋਰ, ਮਾੜੀ। weak, thin.
ਉਦਾਹਰਨ:
ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥ Raga Gaurhee 1, Chhant 1, 1:2 (P: 242).

Mahan Kosh Encyclopedia

(ਦੁਬਲ, ਦੁਬਲਾ, ਦੁਬਲਿ, ਦੁਬਲੀ) ਸੰ. ਦੁਰਬਲ ਅਤੇ ਦੁਰਬਲਾ. ਵਿ. ਕਮਜ਼ੋਰ. “ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ.” (ਸ੍ਰੀ ਅ: ਮਃ ੫) 2. ਮਾੜਾ. ਮਾੜੀ. ਕ੍ਰਿਸ਼. “ਧਨ ਥੀਈ ਦੁਬਲਿ ਕੰਤਹਾਵੈ.” (ਗਉ ਛੰਤ ਮਃ ੧) “ਸਾਧਨ ਦੁਬਲੀਆ ਜੀਉ ਪਿਰ ਕੈ ਹਾਵੈ.” (ਗਉ ਛੰਤ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits