Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏuḏẖā. ਚੋਇਆ ਹੋਇਆ। extracted.
ਉਦਾਹਰਨ:
ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥ Raga Gaurhee 1, Chhant 1, 1:5 (P: 242).

Mahan Kosh Encyclopedia

ਵਿ. ਦੋਹਨ ਕੀਤਾ. ਚੋਇਆ. “ਦੁਧਾ ਥਣੀ ਨ ਆਵਈ.” (ਸੂਹੀ ਫਰੀਦ) ਦੋਹਨ ਕੀਤਾ ਦੁੱਧ, ਮੁੜ ਥਣਾਂ ਵਿਚ ਨਹੀਂ ਪੈਂਦਾ। 2. ਦ੍ਵਿਧਾ. ਦੋ ਖੰਡਾਂ ਵਿੱਚ. ਦੋ ਟੁਕੜੇ. “ਕੋਪ ਮਲੇਛਨ ਕੀ ਪ੍ਰਤਨਾ ਸੁ ਦੁਧਾ ਕਰਕੈ ਸਤਧਾ ਕਰਡਾਰੀ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits