Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏukẖālā. 1. ਦੁਖਵਾਲਾ, ਦੁਖਦਾਈ, ਭਾਵ ਦੁੱਖ। 2. ਦੁਖੀ। 1. painful. 2. distressed.
ਉਦਾਹਰਨਾ:
1. ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥ Raga Soohee, Kabir, 5, 1:2 (P: 793).
2. ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥ Raga Maajh 5, 40, 4:3 (P: 106).

Mahan Kosh Encyclopedia

ਵਿ. ਦੁੱਖ ਵਾਲਾ. ਦੁਖਦਾਈ. “ਐਸਾ ਦੇਨੁ ਦੁਖਾਲਾ.” (ਸੂਹੀ ਕਬੀਰ) 2. ਦੁਖੀਆ. “ਕਦੇ ਨ ਹੋਇ ਦੁਖਾਲਾ.” (ਮਾਝ ਮਃ ੫) 3. ਔਖਾ. ਕਠਿਨ. ਮੁਸ਼ਕਿਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits