Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏu-i. 1. ਦੋਵੇਂ। 2. ਦੋ। 1. both. 2. two, both.
ਉਦਾਹਰਨਾ:
1. ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ Japujee, Guru Nanak Dev, 29:3 (P: 6).
ਉਦਾਹਰਨ:
ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥ (ਭਾਵ ਲੋਕ ਪ੍ਰਲੋਕ ਦੀਆਂ ਦੋਵੇ). Raga Gaurhee 5, 166, 4:1 (P: 199).
2. ਏਕੁ ਸੁਆਨੁ ਦੁਇ ਸੁਆਨੀ ਨਾਲਿ ॥ Raga Sireeraag 1, 29, 1:1 (P: 24).
ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥ Raga Sireeraag 1, Asatpadee 2, 2:2 (P: 54).
ਕਹੁ ਕਬੀਰ ਅਖਰ ਦੁਇ ਭਾਖਿ ॥ (ਰਾਮ ਨਾਮ ਦੇ ਦੋ ਅੱਖਰ). Raga Gaurhee, Kabir, 33, 3:1 (P: 329).

SGGS Gurmukhi-English Dictionary
[P. adj.] (from Sk. Doi) both, two
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਦੁਐ) ਵਿ. ਦ੍ਵਿ. ਦੋ. “ਦੁਇ ਸੇਰ ਮਾਗਉ ਚੂਨਾ.” (ਸੋਰ ਕਬੀਰ) 2. ਦ੍ਵੈਤ. ਦੇਖੋ- ਬਰੀ। 3. ਕ੍ਰਿ. ਵਿ. ਦੋਵੇਂ. ਦੋਨੋ. “ਦੁਇ ਕਰ ਜੋੜਿ ਕਰਉ ਅਰਦਾਸਿ.” (ਸੂਹੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits