Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏu-ās(i). ਦੂਜੀ ਵਾਰ, ਦੁਬਾਰਾ (ਮਹਾਨਕੋਸ਼), ਦੁਆਲੇ (ਕੋਸ਼, ਸ਼ਬਦਾਰਥ, ਨਿਰਣੇ), 'ਪਾਸਿ ਦੁਆਸਿ' ਨੇੜੇ ਤੇੜੇ (ਦਰਪਣ)। second time; around; neighbourhood.
ਉਦਾਹਰਨ:
ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥ Raga Sireeraag 4, 66, 3:3 (P: 40).

SGGS Gurmukhi-English Dictionary
[Desi indecl.] Around
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. द्विस . ਦ੍ਵਿਸ. ਕ੍ਰਿ. ਵਿ. ਦੁਬਾਰਾ. ਦੂਜੀ ਵਾਰ. “ਓਨਾ ਪਾਸਿ ਦੁਆਸਿ ਨ ਭਿਟੀਐ, ਜਿਨ ਅੰਤਰਿ ਕ੍ਰੋਧੁ ਚੰਡਾਲ.” (ਸ੍ਰੀ ਮਃ ੪) ਕਿਤੇ ਅਚਾਨਕ ਇੱਕ ਵੇਰ ਮੇਲ ਹੋਜਾਵੇ, ਤਾਂ ਅੱਗੋਂ ਲਈ ਸਾਵਧਾਨ ਰਹਿਣਾ ਚਾਹੀਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits