Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏu-ārai. 1. ਦਰ ਤੇ। 2. ਰਾਹੀ ਦੁਆਰਾ। 3. ਭਾਵ ਰਸਤੇ/ਰਾਹ ਤੋ, ਤਰੀਕੇਂ। 1. on the gate, door. 2. court. 3. way.
ਉਦਾਹਰਨਾ:
1. ਸਾਹ ਵਾਪਾਰੀ ਦੁਆਰੈ ਆਏ ॥ (ਦਰਵਾਜ਼ੇ ਤੇ). Raga Aaasaa 5, 6, 1:1 (P: 372).
2. ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥ (ਦਰ ਉਤੇ/ਤੋਂ). Raga Sireeraag 3, 50, 3:2 (P: 33).
ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥ (ਦਰਬਾਰ ਵਿਚ). Raga Aaasaa 5, 10, 2:1 (P: 373).
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾ ਸਹੁ ਮਿਲਿਆ ਤਾਂ ਜਾਨਿਆ ॥ Raga Aaasaa 1, 10, 2:1 (P: 351).
3. ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ ॥ Raga Bilaaval 4, Vaar 10ਸ, 3, 1:2 (P: 853).

Mahan Kosh Encyclopedia

ਵ੍ਯ. ਦੇਖੋ- ਦੁਆਰਾ 3। 2. ਭਾਂਤ (ਪ੍ਰਕਾਰ) ਸੇ. ਢੰਗ ਨਾਲ. “ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ.” (ਮਃ ੩ ਵਾਰ ਬਿਲਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits