Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏu-āpar(i). ਮੰਨੇ ਜਾਂਦੇ ਚਾਰ ਯੁੱਗਾਂ ਵਿਚੋਂ ਦੂਜੇ ਯੁੱਗ ਵਿਚ ਇਹ ਯੁੱਗ ਹਨ: ਸਤਯੁਗ, ਤ੍ਰੇਤਾ ਦੁਆਪਰ ਤੇ ਕਲਯੁਗ। second era of the four eras.
ਉਦਾਹਰਨ:
ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ Raga Gaurhee Ravidas, Asatpadee 1, 1:1 (P: 346).

Mahan Kosh Encyclopedia

(ਦੁਆਪੁਰਿ) ਦ੍ਵਾਪਰ ਯੁਗ ਵਿਚ. “ਦੁਆਪਰਿ ਪੂਜਾਚਾਰ.” (ਗਉ ਰਵਿਦਾਸ) “ਦੁਆਪੁਰਿ ਧਰਮ ਦੁਇ ਪੈਰ ਰਖਾਏ.” (ਰਾਮ ਮਃ ੩) “ਦਇਆ ਦੁਆਪਰਿ ਅਧੀ ਹੋਈ.” (ਮਾਰੂ ਸੋਲਹੇ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits