Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏu-āḏasī. ਬਾਹਰਵੀਂ ਥਿਤ। twelveth lunar day. ਉਦਾਹਰਨ: ਦੁਆਦਸੀ ਦਇਆ ਦਾਨੁ ਕਰਿ ਜਾਣੈ ॥ Raga Bilaaval 1, Thitee, 16:1 (P: 840).
|
Mahan Kosh Encyclopedia |
ਸੰ. ਦ੍ਵਾਦਸ਼ੀ. ਚੰਦ੍ਰਮਾ ਦੇ ਪੱਖ ਦੀ ਬਾਰਵੀਂ ਤਿਥਿ. “ਦੁਆਦਸੀ ਦਇਆ ਦਾਨ ਕਰਿ ਜਾਣੈ.” (ਬਿਲਾ ਥਿਤੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|