Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏībāṇ. ਦਰਬਾਰ, ਕਚਹਿਰੀ। court.
ਉਦਾਹਰਨ:
ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥ Raga Sireeraag 4, Vaar 11:1 (P: 87).

SGGS Gurmukhi-English Dictionary
[n.] (from Ara. Dīwāna) the court (of the Lord)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਦੀਬਾਣੁ, ਦੀਬਾਨ, ਦੀਬਾਨੁ) ਅ਼. [دِیوان] ਦੀਵਾਨ. ਨਾਮ/n. ਦਰਬਾਰ. ਸਭਾ. “ਜੋ ਮਿਲਿਆ ਹਰਿ ਦੀਬਾਣ ਸਿਉ, ਸੋ ਸਭਨੀ ਦੀਬਾਣੀ ਮਿਲਿਆ.” (ਮਃ ੪ ਵਾਰ ਸ੍ਰੀ) ਜੋ ਸਿੱਖਸਮਾਜ ਵਿੱਚ ਆਇਆ ਹੈ, ਉਹ ਦੁਨੀਆਂ ਦੇ ਸਾਰੇ ਸਮਾਜਾਂ ਦਾ ਮੈਂਬਰ ਹੈ। 2. ਕਚਹਿਰੀ ਦਾ ਅਸਥਾਨ. ਨ੍ਯਾਯਆਲਯ। 3. ਇਨਸਾਫ਼ ਕਰਨ ਵਾਲਾ. ਹਾਕਿਮ. “ਸੋ ਐਸਾ ਹਰਿ ਦੀਬਾਨ ਵਸਿਆ ਭਗਤਾ ਕੈ ਹਿਰਦੈ.” (ਮਃ ੪ ਵਾਰ ਵਡ) “ਦੀਬਾਨੁ ਏਕੋ ਕਲਮ ਏਕਾ.” (ਵਾਰ ਆਸਾ) 4. ਮੁਗ਼ਲ ਬਾਦਸ਼ਾਹਾਂ ਵੇਲੇ ਨਾਜ਼ਿਮ (ਸੂਬੇ) ਦਾ ਮਾਲੀ ਮੰਤ੍ਰੀ। 5. ਬਹੁਤ ਰਿਆਸਤਾਂ ਵਿੱਚ ਵਜ਼ੀਰ ਨੂੰ ਦੀਵਾਨ ਸਦਦੇ ਹਨ। 6. ਦੇਖੋ- ਦੀਵਾਨ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits