Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏīpā-i-a-u. ਪ੍ਰਜਵਲਿਤ ਕੀਤਾ ਭਾਵ ਚਮਕਾਇਆ। lighted, illumined. ਉਦਾਹਰਨ: ਗੁਰ ਅਰਜੁਨੁ ਕਲ੍ਯ੍ਯਚਰੈ ਤੈ ਜਨਕਹ ਕਲਸੁ ਦੀਪਾਇਅਉ ॥ (ਜਨਕ (ਗਿਆਨ) ਦੇ ਕਲਸ ਨੂੰ ਚਮਕਾਇਆ ਹੈ). Sava-eeay of Guru Arjan Dev, Kal-Sahaar, 9:4 (P: 1408).
|
|