Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏīp. 1. ਚਹੁਆਂ ਪਾਸਿਆਂ ਤੋਂ ਘਿਰਿਆ ਧਰਤੀ ਦਾ ਖੰਡ ਭਾਵ ਦੇਸ। 2. ਦੀਵਾ। 1. a piece of land surrounded by water, island. 2. lamp.
ਉਦਾਹਰਨਾ:
1. ਸੁਣਿਐ ਦੀਪ ਲੋਅ ਪਾਤਾਲ ॥ Japujee, Guru Nanak Dev, 8:3 (P: 2).
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ Raga Sireeraag 4, Vaar 4:1 (P: 84).
2. ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥ Raga Sireeraag 1, Asatpadee 7, 2:2 (P: 57).

SGGS Gurmukhi-English Dictionary
[Sk. n.] Earthen lamp, lamp
SGGS Gurmukhi-English Data provided by Harjinder Singh Gill, Santa Monica, CA, USA.

English Translation
n.m. lamp, particularly earthen oil lamp; island.

Mahan Kosh Encyclopedia

ਸੰ. दीप्. ਧਾ. ਪ੍ਰਕਾਸ਼ਿਤ ਹੋਣਾ, ਚਮਕਣਾ। 2. ਨਾਮ/n. ਦੀਵਾ. ਚਰਾਗ਼. “ਅੰਧਿਆਰੇ ਮਹਿ ਦੀਪ.” (ਜੈਤ ਮਃ ੫) 3. ਸੰ. ਦ੍ਵੀਪ. ਦ੍ਵੀ-ਆਪ. ਦੋ ਜਲ. ਚਾਰੇ ਪਾਸਿਓਂ ਜਲ ਨਾਲ ਘਿਰਿਆ ਦੇਸ਼. ਟਾਪੂ. ਦੇਖੋ- ਸਪਤਦੀਪ. “ਦੀਪ ਲੋਅ ਪਾਤਾਲ ਤਹ ਖੰਡ ਮੰਡਲ.” (ਮਃ ੧ ਵਾਰ ਮਲਾ) 4. ਸੱਤ ਦੀ ਗਿਣਤੀ, ਕ੍ਯੋਂਕਿ ਦ੍ਵੀਪ ਸੱਤ ਮੰਨੇ ਹਨ. “ਸਤ੍ਰੈ ਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ.” (ਕ੍ਰਿਸਨਾਵ) ਸੰਮਤ ੧੭੪੫ ਸਾਵਨ ਸੁਦੀ ੭। 5. ਦੀਪ੍ਤਿ (ਚਮਕ) ਦੀ ਥਾਂ ਭੀ ਦੀਪ ਸ਼ਬਦ ਆਇਆ ਹੈ. “ਚੰਦ ਦਿਨੀਸਹਿ ਦੀਪ ਦਈ.” (ਅਕਾਲ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits