Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏirẖ(u). ਪਕੀ ਤਰ੍ਹਾਂ। permanently, firmly. ਉਦਾਹਰਨ: ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਹ੍ਹਰੇ ਸਹਜੇ ਬਿਖਿਆ ਭਈ ਖੀਓ ॥ Raga Aaasaa 5, 47, 2:2 (P: 382). ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥ (ਦ੍ਰਿੜ ਕਰ). Raga Raamkalee 3, Vaar 11:3 (P: 952). ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥ (ਪਕੀ ਤਰ੍ਹਾਂ ਸਮਝ ਜਾਵੇ). Salok, Farid, 117:1 (P: 1384).
|
SGGS Gurmukhi-English Dictionary |
[v.] (from Sk. Dridha) strengthen, to make firm
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਦਿੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|