Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏisaᴺḏ-rẖi-ā. ਵੇਖਦਿਆਂ, ਦਰਸ਼ਨ ਕੀਤਿਆਂ, ਨਜ਼ਰ ਆਇਆਂ, ਦਿਸਿਆ। seeing. ਉਦਾਹਰਨ: ਜਿਨ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ Raga Goojree 5, Vaar 9ਸ, 5, 2:1 (P: 520).
|
Mahan Kosh Encyclopedia |
ਕ੍ਰਿ. ਵਿ. ਦੇਖਣ ਪੁਰ. ਦੇਖਣ ਤੋਂ. “ਜਿਨਾ ਦਿਸੰਦੜਿਆ ਦੁਰਮਤਿ ਵੰਞੈ ਮ੍ਰਿਤ ਅਸਾਡੜੈ ਸੇਈ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|