Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏisaᴺṯar(i). 1. ਦੂਜੇ ਦੇਸ, ਵਿਦੇਸ਼। 2. ਦੇਸ਼ਾਂ ਅੰਦਰ/ਵਿਚ। 1. foreign country. 2. in countries.
ਉਦਾਹਰਨ:
ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥ (ਵਿਦੇਸ਼ਾਂ ਵਿਚ). Raga Maajh 1, Vaar 15, Salok, 1, 1:6 (P: 145).
ਅੰਤਰਿ ਵਸਤੁ ਦਿਸੰਤਰਿ ਜਾਇ ॥ (ਵਿਦੇਸ਼ ਭਾਵ ਬਾਹਰ). Raga Bhairo 5, 16, 3:3 (P: 1139).
2. ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥ (ਦੇਸ ਵਿਚ). Raga Maajh 3, Asatpadee 12, 3:3 (P: 116).

Mahan Kosh Encyclopedia

(ਦਿਸੰਤਰੀ) ਦੇਸ਼ਾਂਤਰ ਵਿੱਚ. “ਜੋਗ ਨ ਦੇਸਿ ਦਿਸੰਤਰਿ ਭਵਿਐ.” (ਸੂਹੀ ਮਃ ੧) “ਭੂਲੀ ਫਿਰੈ ਦਿਸੰਤਰੀ.” (ਸ੍ਰੀ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits