Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏisāvarī. ਪਰਦੇਸ, ਵਿਦੇਸ਼, ਦੂਜਾ ਦੇਸ਼। foreign country. ਉਦਾਹਰਨ: ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥ Salok, Kabir, 230:2 (P: 1377).
|
Mahan Kosh Encyclopedia |
ਵਿ. ਅਪਰ ਦੇਸ਼ ਦਾ. ਦੂਜੇ ਮੁਲਕ ਦਾ. ਵਿਦੇਸ਼ੀ। 2. ਅਪਰ ਦਿਸ਼ਾ (ਵਿਦੇਸ਼) ਨੂੰ. “ਪੰਖੀ ਚਲੇ ਦਿਸਾਵਰੀ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|