Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏinā. 1. ਦਿਨ ਭਾਵ ਸਮਾਂ। 2. ਸੂਰਜ ਚੜ੍ਹਨ ਤੇ ਸੂਰਜ ਢਲਣ ਤਕ ਦਾ ਸਮਾਂ, ਦਿਨ। 1. days, time. 2. day. ਉਦਾਹਰਨਾ: 1. ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥ Raga Dhanaasaree 1, 2, 1:1 (P: 660). 2. ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥ Raga Maaroo 5, Solhaa 8, 6:3 (P: 1079).
|
SGGS Gurmukhi-English Dictionary |
[Var.] Form Dina
SGGS Gurmukhi-English Data provided by
Harjinder Singh Gill, Santa Monica, CA, USA.
|
|