Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏikẖāva-e. 1. ਦਿਖਾਉਂਦੀ। 2. ਦਸੇ, ਵਿਖਾ ਦੇਵੇ। 1. exhibit. 2. show. ਉਦਾਹਰਨਾ: 1. ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥ (ਦਿਖਾਉਂਦੀ ਹੈ). Raga Bilaaval 5, Chhant 3, 2:3 (P: 847). 2. ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ ॥ (ਦਸੇ, ਵਿਖਾ ਦੇਵੇ). Salok 4, 5:3 (P: 1421).
|
|