Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏikẖāḏẖā. ਦਿਖਾਂਦਾ ਹੈ। shows, exhibit. ਉਦਾਹਰਨ: ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ ਦਿਖਾਧਾ ॥ Raga Saarang 5, 6, 4:1 (P: 1204).
|
Mahan Kosh Encyclopedia |
(ਦਿਖਾਇਬਾ) ਦਿਖਾਉਣਾ. “ਦਰਸ ਦਿਖਾਇਬਾ ਹੈ ਤੇਰੇ ਹੱਥ ਜਗਨਾਥ.” (ਸਲੋਹ) 2. ਦਿਖਾਉਂਦਾ ਹੈ. “ਸਭ ਅਪਨੇ ਖੇਲੁ ਦਿਖਾਧਾ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|