Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏikẖā. 1. ਵੇਖਾਂ। 2. ਵੇਖੀਏ। 3. ਦਿਸਿਆ। 4. ਦੇਖਣ ਵਾਲਾ। 1. see. 2. whether, if. 3. seen. 4. perceiver. ਉਦਾਹਰਨਾ: 1. ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥ Raga Maajh 1, Vaar 2, Salok, 2, 2:6 (P: 138). 2. ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥ Raga Goojree 3, Vaar 12, Salok, 3, 2:2 (P: 513). 3. ਖੂਲ੍ਯ੍ਯੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ ॥ Raga Saarang 5, 40, 1:2 (P: 1212). 4. ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ ॥ Raga Kaanrhaa 4, Vaar 8:3 (P: 1316).
|
English Translation |
v. imperative form of show.
|
Mahan Kosh Encyclopedia |
ਦੇਖਾਂ, “ਦਿਖਾ ਕਿਨੈ ਕਿਹੁ ਆਣਿ ਚੜਾਇਆ.” (ਮਃ ੩ ਵਾਰ ਗੂਜ ੧) ਦੇਖੇਂ, ਕਿਸੇ ਨੇ ਕੁਝ ਧਨ ਚੜ੍ਹਾਇਆ ਹੈ ਜਾਂ ਨਹੀਂ। 2. ਦੇਖਿਆ. “ਸਭ ਤੂਹੈ ਤੁਹੀ ਦਿਖਾ.” (ਸਾਰ ਮਃ ੫) 3. ਦੇਖਣ ਵਾਲਾ. ਗ੍ਯਾਨਦ੍ਰਿਸ਼੍ਟਿ ਵਾਲਾ. “ਜਿਸੁ ਬੁਝਾਏ ਆਪਿ, ਬੁਝਾਇ ਦੇਇ ਸੋਈ ਜਨੁ ਦਿਖਾ.” (ਮਃ ੪ ਵਾਰ ਕਾਨ) 4. ਦੇਖੋ- ਦੀਕ੍ਸ਼ਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|