Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏāriḏ(u). ਗਰੀਬੀ, ਨਿਰਧਨਤਾ। poverty, penury.
ਉਦਾਹਰਨ:
ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥ Raga Bilaaval Ravidas, 1, 1:1 (P: 858).

Mahan Kosh Encyclopedia

(ਦਾਰਿਦ, ਦਾਰਿਦ੍ਰ) ਸੰ. ਦਾਰਿਦ੍‌. ਵਿ. ਨਿਰਧਨ. ਕੰਗਾਲ। 2. ਦਾਰਿਦ੍ਰ੍ਯ. ਨਾਮ/n. ਨਿਰਧਨਤਾ. ਕੰਗਾਲੀ. ਗ਼ਰੀਬੀ. “ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ.” (ਗਉ ਥਿਤੀ ਮਃ ੫) “ਦਾਰਿਦੁ ਦੇਖ ਸਭਕੋ ਹਸੈ.” (ਬਿਲਾ ਰਵਿਦਾਸ) “ਦੁਖ ਦਾਰਿਦ੍ਰ ਨਿਵਾਰਨੁ.” (ਸਵੈਯੇ ਮਃ ੫ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits