Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏāmoḏar. ਜਿਸ ਦੇ ਪੇਟ ਦੁਆਲੇ ਰੱਸੀ ਸੀ, ਸ੍ਰੀ ਕ੍ਰਿਸ਼ਨ ਅਰਥਾਤ ਵਾਹਿਗੁਰੂ। round whose waiste cord is worn, Sri Krishan Ji, the Lord.
ਉਦਾਹਰਨ:
ਗੋਪਾਲ ਦਾਮੋਦਰ ਦੀਨ ਦਇਆਲ ॥ Raga Gaurhee 5, Sukhmanee 24, 2:7 (P: 295).

SGGS Gurmukhi-English Dictionary
[Var.] From Damodara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਦਾਮ (ਰੱਸੀ) ਬੰਨ੍ਹੀ ਹੋਵੇ ਜਿਸ ਦੇ ਉਦਰ ਨੂੰ, ਕ੍ਰਿਸ਼ਨ. ਇੱਕ ਵਾਰ ਇੱਲਤ ਤੋਂ ਵਰਜਣ ਲਈ ਯਸ਼ੋਦਾ ਨੇ ਕ੍ਰਿਸ਼ਨ ਜੀ ਨੂੰ ਰੱਸੀ ਪਾਕੇ ਉੱਖਲ ਨਾਲ ਬੰਨ੍ਹ ਦਿੱਤਾ ਸੀ।{1130} 2. ਕਰਤਾਰ. ਜਿਸ ਦੇ ਪੇਟ ਵਿੱਚ ਸਾਰਾ ਬ੍ਰਹਮਾਂਡ ਹੈ. “दामानि लोक नामानि तानि यस्योदरान्तरे । तेन दामोदरो देव. ” {1131} “ਦਾਮੋਦਰ ਦਇਆਲ ਸੁਆਮੀ.” (ਬਿਲਾ ਮਃ ੫) 3. ਬੰਗਾਲ ਦਾ ਇੱਕ ਦਰਿਆ, ਜੋ ਛੋਟੇ ਨਾਗਪੁਰ ਦੇ ਪਹਾੜਾਂ ਤੋਂ ਨਿਕਲਕੇ ੩੫੦ ਮੀਲ ਵਹਿਂਦਾ ਹੋਇਆ ਕਲਕੱਤੇ ਤੋਂ ੨੭ ਮੀਲ ਦੱਖਣ, ਭਾਗੀਰਥੀ ਵਿੱਚ ਜਾ ਮਿਲਦਾ ਹੈ। 4. ਸੁਲਤਾਨਪੁਰ ਨਿਵਾਸੀ ਗੁਰੂ ਅਰਜਨਦੇਵ ਜੀ ਦਾ ਇੱਕ ਸਿੱਖ.

Footnotes:
{1130} ਦੇਖੋ- ਵਿਸ਼ਨੁ ਪੁਰਾਣ ਅੰਸ਼ #5, ਅ: 6.
{1131} ਵ੍ਯਾਸ ਅਤੇ ਸ਼੍ਰੀਧਰ. ਦੇਖੋ- ਵਿਸਨੁਸਹਸ੍ਰਨਾਮ ਦਾ ਸ਼ੰਕਰ ਭਾਸ਼੍ਯ. ਸ਼: 53.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits